• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENT

ADVERTISEMENT

New India Abroad New India Abroad
ADVERTISEMENT
  • Home
  • India
  • News
  • Biz
  • Immigration
  • Tech
  • Movies+
  • Food
  • Opinion
  • Sports
  • People
  • Community
  • Videos
  • E-Paper
  • More
    • Asian Americans
    • Books
    • Canada
    • Capitol Hill Summit 2026
    • Culture
    • Dating
    • Diplomacy
    • Diwali
    • Editor picks
    • Editorial
    • Explainers
    • FIFA 2026
    • Fashion
    • Features
    • India Decides '24
    • India Independence Day
    • Letters to the Editor
    • Life
    • Maha Kumbh
    • OCI
    • Rakhi Israni
    • Ram Mandir
    • Reviews
    • Spotlight
    • Travel n’ Diplomacy
    • Trump 2.0
    • UK Votes 2024
    • US Elections 2024
    • USA
    • USA 250
    • West Coast
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

December 2025 51 views 1:36

ਅੰਮ੍ਰਿਤਸਰ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਐਨਆਰਆਈ ਕਲਾਕਾਰ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਗੁਰਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮਲਕੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਆਉਣਾ ਉਨ੍ਹਾਂ ਲਈ ਹਮੇਸ਼ਾਂ ਬਹੁਤ ਖੁਸ਼ੀ ਅਤੇ ਰੂਹਾਨੀ ਸੰਤੁੱਖ ਦਾ ਮੌਕਾ ਹੁੰਦਾ ਹੈ।
ਗਾਇਕ ਨੇ ਦੱਸਿਆ ਕਿ ਜਦੋਂ ਵੀ ਉਹ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜਗਦੀ ਹੈ। “ਬਹੁਤ ਵਧੀਆ ਲੱਗਦਾ ਜੀ ਅੰਮ੍ਰਿਤਸਰ ਆਏ ਆ। ਜਦੋਂ ਵੀ ਪੰਜਾਬ ਆਉਂਦੇ ਹਾਂ, ਆਪਾ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਜਾ ਕੇ ਮੱਥਾ ਟੇਕਣਾ ਹੈ। ਇਹ ਸਾਡੀ ਰੂਹ ਦੀ ਖੁਰਾਕ ਵਰਗਾ ਹੈ,” ਮਲਕੀਤ ਸਿੰਘ ਨੇ ਕਿਹਾ।ਉਹਨਾਂ ਨੇ ਇਹ ਵੀ ਜੋੜਿਆ ਕਿ ਉਹਦੇ ਪਰਿਵਾਰ ਅਤੇ ਵਿਦੇਸ਼ ਵਿਚ ਰਹਿੰਦੇ ਸਾਥੀ ਵੀ ਅਕਸਰ ਕਹਿੰਦੇ ਹਨ ਕਿ ਜੇ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਹਰਿਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਓ। ਉਹ ਕਹਿੰਦੇ ਹਨ ਕਿ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਤੀਰਥ ਹੈ, ਜਿੱਥੇ ਜਾ ਕੇ ਮਨ ਨੂੰ ਇਕ ਅਲੱਗ ਹੀ ਸ਼ਾਂਤੀ ਮਿਲਦੀ ਹੈ।ਮਲਕੀਤ ਸਿੰਘ ਨੇ ਕਿਹਾ ਕਿ ਉਹ ਅੱਜ ਖਾਸ ਤੌਰ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਆਏ ਹਨ। “ਸਾਡੀ ਕੌਮ, ਦੇਸ਼ ਅਤੇ ਪੂਰੀ ਦੁਨੀਆ ਵਿੱਚ ਅਮਨ, ਚੰਗਿਆਈ ਅਤੇ ਖੁਸ਼ਹਾਲੀ ਬਣੀ ਰਹੇ—ਇਹੋ ਬੇਨਤੀ ਕੀਤੀ ਹੈ,” ਉਹਨਾਂ ਨੇ ਕਿਹਾ। ਦਰਸ਼ਨ ਕਰਕੇ ਉਹ ਸਿੱਧੇ ਹੀ ਸੰਗਤ ਨਾਲ ਮਿਲਦੇ ਹੋਏ ਪ੍ਰਸਾਦ ਆਦਿ ਵਰਤ ਕੇ ਬਾਹਰ ਨਿਕਲੇ।
ਇਸ ਮੌਕੇ ਦਰਬਾਰ ਸਾਹਿਬ ਦੇ ਪ੍ਰੋਸਰਵਰਾਂ ਅਤੇ ਸੰਗਤ ਨੇ ਉਨ੍ਹਾਂ ਦਾ ਸਾਦਰ ਸਵਾਗਤ ਕੀਤਾ। ਮਲਕੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਅੰਮ੍ਰਿਤਸਰ ਆਉਂਦੇ ਹੀ ਉਹ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕਰਦੇ ਹਨ ਅਤੇ ਇਹ ਆਉਣਾ ਉਨ੍ਹਾਂ ਲਈ ਹਮੇਸ਼ਾਂ ਵਿਸ਼ੇਸ਼ ਰਹਿੰਦਾ ਹੈ।

  •   Tags:
  • #MalkitSingh #GoldenTemple #SriDarbarSahib #SarbatDaBhala #PunjabiSinger #Amritsar #SpiritualVisit #SikhTradition #Blessings #PunjabNews #ViralVideo #Devotional #PunjabUpdates #Respect #SikhFaith #Inspiration #PositiveVibes #PunjabMedia #PunjabiCulture #SingerMalkitSingh #DailyUpdates #TrendingNews #PunjabiVibes #PunjabiLegend #GurbaniBlessings

Related Videos

Conversation with M R Rangaswami
Conversation with M R Rangaswami
1 views    07-Mar-2023
Kashmiri artisans craft unique papier mache Christmas decorations
Kashmiri artisans craft unique papier mache Christmas decorations
1 views    15-Dec-2024
Ajay Devgan Shares BIG Golmaal 5 Update from Ooty, Rohit Shetty & Star Cast Reunion
Ajay Devgan Shares BIG Golmaal 5 Update from Ooty, Rohit Shetty & Star Cast Reunion
1 views    28-Apr-2026

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • Pant, Jurel half-centuries take India past... 24 Aug, 2026
  • Mohan Bhagwat at Madison Square Garden:... 24 Aug, 2026
  • Diljit Dosanjh teaches ‘Bhangra’ to locals... 24 Aug, 2026
  • Indian truck driver involved in fatal... 24 Aug, 2026
  • Rishi Sunak, Akshata Murty visit India... 24 Aug, 2026
  • India, GCC discuss cooperation, regional and... 24 Aug, 2026
  • San Francisco law school names Manoj... 24 Aug, 2026

ADVERTISEMENT

 

 

E Paper

    • Views
    • Download

    India@80: New World Record Set in New Jersey

    • Views
    • Download

    Nation becomes great when it moves forward on strength of its dreams: PM Modi

    • Views
    • Download

    Pramila Jayapal Advances to November General Election

    • Views
    • Download

    US Bill Revives Green Card Pathway for H-1B Visa Holders

    • Views
    • Download

    Amish Shah Wins Democratic Primary in Arizona

 

ADVERTISEMENT

 

 

Video

  • US stock futures rise on hopes of end to governmen

  • Trump intensifies trade war with threat of 30% tar

  • Harmeet Dhillon denounces bias against Sikhs after

  • Finland clings to happiness crown as economic gloo

  • Global Markets Surge Ahead of High Stakes Trump Pu

  • India-US CEO Forum Virtual Review: Strategic Colla

  • Bengal Files brings out “Truths That Were Lost I

 

 

  • ADVERTISEMENT

Please enter something

  • Asian Americans
  • Biz
  • Books
  • Canada
  • Capitol Hill Summit 2026
  • Community
  • Culture
  • Dating
  • Diplomacy
  • Diwali
  • Editor picks
  • Editorial
  • Explainers
  • FIFA 2026
  • Fashion
  • Features
  • Food
  • Immigration
  • India
  • India Decides '24
  • India Independence Day
  • Letters to the Editor
  • Life
  • Maha Kumbh
  • Movies+
  • News
  • OCI
  • Opinion
  • People
  • Rakhi Israni
  • Ram Mandir
  • Reviews
  • Rooted and Roaming
  • Sports
  • Spotlight
  • Tech
  • Travel n’ Diplomacy
  • Trump 2.0
  • UK Votes 2024
  • US Elections 2024
  • USA
  • USA 250
  • West Coast

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Matrimonial
  • Jobs
  • Obituary
  • RSS Feed

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

  • ADVERTISEMENT

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up

Talk to us?