ਵੰਡ ਵਿਭੀਸ਼ਕਾ ਸਮ੍ਰਿਤੀ ਦਿਵਸ: PM ਮੋਦੀ ਨੇ 1947 ਦੀ ਵੰਡ ਦੇ ਪੀੜਤਾਂ ਨੂੰ ਕੀਤਾ ਯਾਦ
August 2026 27 views 1:0214 ਅਗਸਤ ਨੂੰ ਦੇਸ਼ ਵਿੱਚ ਵੰਡ ਵਿਭੀਸ਼ਕਾ ਸਮ੍ਰਿਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ਦੀ ਵੰਡ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਅਤੇ ਉਜਾੜੇ ਦਾ ਦਰਦ ਸਹਿਣ ਵਾਲੇ ਲੋਕਾਂ ਨੂੰ ਯਾਦ ਕੀਤਾ। PM ਮੋਦੀ ਨੇ ਕਿਹਾ ਕਿ ਵੰਡ ਨੇ ਲੱਖਾਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ, ਪਰ ਲੋਕਾਂ ਨੇ ਹਿੰਮਤ ਨਾਲ ਆਪਣੀ ਜ਼ਿੰਦਗੀ ਮੁੜ ਖੜ੍ਹੀ ਕੀਤੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਸਦਭਾਵਨਾ, ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
ADVERTISEMENT
ADVERTISEMENT
E Paper
Video
.png)



