ਜਨਤਾ ਦੇ ਵਿਚਕਾਰ ਦਿੱਲੀ ਦੇ ਐਲ.ਜੀ.ਸੰਧੂ, ਕਮਲਾ ਨਗਰ ਦੇ ਪੈਦਲ ਦੌਰੇ ਦੌਰਾਨ ਜਾਣੀਆਂ ਜ਼ਮੀਨੀ ਹਕੀਕਤਾਂ
April 2026 29 views 4:06ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਪ੍ਰੋਟੋਕੋਲ ਦੀਆਂ ਰਵਾਇਤੀ ਹੱਦਾਂ ਤੋਂ ਬਾਹਰ ਨਿਕਲਦਿਆਂ ਉੱਤਰੀ ਦਿੱਲੀ ਦੇ ਪ੍ਰਸਿੱਧ ਵਪਾਰਕ ਕੇਂਦਰ ਕਮਲਾ ਨਗਰ ਮਾਰਕੀਟ ਦਾ ਅਚਾਨਕ ਪੈਦਲ ਦੌਰਾ ਕੀਤਾ। ਦਿੱਲੀ ਯੂਨੀਵਰਸਿਟੀ ਦੇ ਨਜ਼ਦੀਕ ਸਥਿਤ ਇਹ ਮਾਰਕੀਟ ਵਿਦਿਆਰਥੀਆਂ ਅਤੇ ਖਰੀਦਦਾਰਾਂ ਲਈ K-NAG (ਕੇ-ਨਾਗ) ਦੇ ਨਾਮ ਨਾਲ ਜਾਣੀ ਜਾਂਦੀ ਹੈ
ADVERTISEMENT
ADVERTISEMENT
E Paper
Video
.png)



