ਅਮਰੀਕਾ-ਇਰਾਨ ਜੰਗ ਨੇ ਫੜਿਆ ਭਿਆਨਕ ਰੂਪ, ਹਰਮੁਜ਼ ਜਲਮਾਰਗ 'ਤੇ ਵਧਿਆ ਤਣਾਅ
July 2026 23 views 1:17ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਹਮਲਿਆਂ ਅਤੇ ਇਰਾਨੀ ਜਵਾਬੀ ਕਾਰਵਾਈ ਕਾਰਨ ਹਰਮੁਜ਼ ਜਲਮਾਰਗ 'ਤੇ ਤਣਾਅ ਵਧ ਗਿਆ ਹੈ। ਖਾੜੀ ਦੇਸ਼ਾਂ ਵਿੱਚ ਹਾਈ ਅਲਰਟ ਜਾਰੀ ਹੈ, ਜਦਕਿ ਕੱਚੇ ਤੇਲ ਦੀ ਕੀਮਤ 86 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਹੈ। ਜਾਣੋ ਇਸ ਜੰਗ ਦੇ ਤਾਜ਼ਾ ਅਪਡੇਟ, ਹਰਮੁਜ਼ ਜਲਮਾਰਗ ਦੀ ਸਥਿਤੀ ਅਤੇ ਦੁਨੀਆ ਦੀ ਅਰਥਵਿਵਸਥਾ 'ਤੇ ਪੈਣ ਵਾਲਾ ਅਸਰ।
ADVERTISEMENT
ADVERTISEMENT
E Paper
Video
.png)



